ਖੱਪਾ ਪੂਰਨਾ

- (ਘਾਟ ਪੂਰੀ ਕਰਨੀ)

ਕੋਠੜੀਆਂ ਦੀਆਂ ਕੰਧਾਂ ਭਾਵੇਂ ਪੱਕੀਆਂ ਇੱਟਾਂ ਦੀਆਂ ਹਨ, ਪਰ ਜਿੱਥੋਂ ਜਿੱਥੋਂ ਕੋਈ ਇੱਟ ਨਿਕਲ ਗਈ ਹੈ, ਮੁੜ ਕਿਸੇ ਨੂੰ ਉਹ ਖੱਪਾ ਪੂਰਨ ਦੀ ਲੋੜ ਨਹੀਂ ਭਾਸੀ, ਇਹੋ ਕਾਰਨ ਹੈ ਕਿ ਕਈਆਂ ਕੰਧਾਂ ਵਿੱਚੋਂ ਦੁਸਾਰ ਪਾਰ ਮੁਘੋਰੇ ਹੋ ਗਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ