ਖਰੀਆਂ ਖਰੀਆਂ ਮੂੰਹ ਤੇ ਸੁਣਾਉਣੀਆਂ

- (ਕਿਸੇ ਦੀਆਂ ਊਣਤਾਈਆਂ ਨਿਝੱਕ ਹੋ ਕੇ ਉਸੇ ਨੂੰ ਸੁਣਾ ਦੇਣੀਆਂ)

ਬੜੀ ਬੇਸਬਰੀ ਨਾਲ ਉਹ ਦਿਨ ਚੜ੍ਹਨ ਦੀ ਉਡੀਕ ਕਰਦਾ ਰਿਹਾ, ਜਦ ਉਹ ਬੜੀ ਸ਼ਾਨ ਨਾਲ ਆਪਣੇ ਮਾਲਕ ਪਾਸ ਜਾ ਕੇ ਖਰੀਆਂ ਖਰੀਆਂ ਉਸ ਦੇ ਮੂੰਹ ਤੇ ਸੁਣਾਏਗਾ- "ਪੰਡਤ ਜੀ ! ਤੁਸਾਂ ਮੈਨੂੰ ਉੱਲੂ ਬਨਾਣ ਦੀ ਕੋਸ਼ਸ਼ ਕੀਤੀ ਹੈ।"

ਸ਼ੇਅਰ ਕਰੋ

📝 ਸੋਧ ਲਈ ਭੇਜੋ