ਖਟਕਦੇ ਰਹਿਣਾ

- (ਚੁੱਭਣਾ, ਦੁਖਦਾਈ ਲੱਗਣਾ)

ਆਪਣੀ ਕਰੂਪਤਾ ਉਸ ਨੂੰ ਹਮੇਸ਼ਾਂ ਖਟਕਦੀ ਰਹਿੰਦੀ ਹੈ। ਕੁੜੀਆਂ ਚਿੜੀਆਂ ਵਿਆਹ ਤੋਂ ਪਹਿਲਾਂ ਜਿਸ ਤਰ੍ਹਾਂ ਰੀਝਾਂ ਦੇ ਖੰਭਾਂ ਨਾਲ ਨਵ-ਜੀਵਨ ਦੇ ਸੁਨਹਿਰੀ ਆਕਾਸ਼ ਵਿੱਚ ਉਡਦੀਆਂ ਰਹਿੰਦੀਆਂ ਹਨ, ਇਹ ਉਡਾਰੀ ਊਸ਼ਾ ਨੂੰ ਕਦੇ ਵੀ ਨਸੀਬ ਨਹੀਂ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ