ਖੇਹ ਖਾਣਾ

- (ਵਿਹਲੀਆਂ ਟੱਕਰਾਂ ਮਾਰਨੀਆਂ ; ਭੈੜੇ ਚਾਲਿਆਂ ਵਿੱਚ ਇੱਧਰ ਉੱਧਰ ਟੱਕਰਾਂ ਮਾਰਨੀਆਂ)

ਪਿੰਡੋ-ਸ਼ਾਹ ਜੀ, ਮੇਰਾ ਪੁੱਤਰ ਕਿੱਥੇ ਏ। ਉਹ ਜਿਹੜਾ ਤੁਹਾਡੇ ਪਾਸ ਨੌਕਰ ਸੀ ।
ਸ਼ਾਹ- ਹੈਗਾ ਏ ਉਹ ਢੱਠੇ ਖੂਹ ਵਿੱਚ । ਸਾਨੂੰ ਪਤਾ ਏ ਕਿੱਥੇ ਕਿੱਥੇ ਪਿਆ ਖੇਹ ਖਾਂਦਾ ਏ ? ਸਾਡੇ ਕੋਲੋਂ ਬਸੰਤ ਸਿੰਘ ਨਾਲ ਚਲਿਆ ਗਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ