ਖ਼ਿਆਲੀ ਪੁਲਾਉ ਪਕਾਉਣੇ

- (ਹਵਾਈ ਕਿਲ੍ਹੇ ਉਸਾਰਨੇ)

ਸੁਰਿੰਦਰ ਸਾਰਾ ਦਿਨ ਕੋਈ ਕੰਮ ਨਹੀਂ ਕਰਦਾ। ਬੱਸ ਖ਼ਿਆਲੀ ਪੁਲਾਉ ਪਕਾਉਂਦਾ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ