ਖਿੱਚ ਪਾਣੀ

- (ਮੋਹ ਲੈਣਾ)

ਕੁੜੀ ਦੇ ਸੁਘੜ ਤੇ ਸੁਚੱਜੇ ਬੋਲਣ ਢੰਗ, ਤੇ ਉਸ ਦੀ ਬੁਲੰਦ ਖਿਆਲੀ ਦੇ ਅਸਰਾਂ ਨੇ ਡਾਕਟਰ ਦੇ ਮਨ ਨੂੰ—ਜੇਹੜਾ ਅੱਗੇ ਹੀ ਇਸ ਵੱਲ ਖਿੱਚਿਆ ਹੋਇਆ ਸੀ, ਹੋਰ ਖਿੱਚ ਪਾਣੀ ਸ਼ੁਰੂ ਕਰ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ