ਖਲੋਣ ਜੋਗਾ ਨਾ ਛੱਡਣਾ

- (ਬਹੁਤ ਬੇਪਤੀ ਕਰਨੀ ਤਾਂ ਜੁ ਲੋਕਾਂ ਤੋਂ ਸ਼ਰਮ ਆਵੇ)

ਸ਼ਾਮੂ ਸ਼ਾਹ ਨੇ ਅਨੰਤ ਰਾਮ ਨੂੰ ਗਿਲਾ ਕੀਤਾ- ਤੁਸਾਂ ਰੁਜ਼ਗਾਰ ਮੇਰਾ ਭੰਨਿਆ ਏ, ਕਈ ਵਾਰ ਲੋਕਾਂ ਦੇ ਰੂਬਰੂ, ਮੇਰੀਆਂ ਸਾਮੀਆਂ ਦੇ ਰੂਬਰੂ ਮੇਰੀ ਪਾਣਪੜ ਲਾਹੀ ਜੇ। ਮੈਨੂੰ ਕਿਤੇ ਖਲੋਣ ਜੋਗਾ ਨਹੀਂ ਛੱਡਿਆ ਜੇ। ਤੇ ਮੈਂ ਸਭੇ ਕੁਝ ਸਬਰ ਨਾਲ ਜਰਿਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ