ਖੂਹ ਪੈਣਾ

- (ਦਫ਼ਾ ਹੋ ਜਾਣਾ, ਨਾਸ਼ ਹੋ ਜਾਣਾ)

ਭੈਣ ਪ੍ਰਮਿੰਨੋ, ਹੁਣ ਤੂੰ ਈ ਦੱਸ ਮੈਂ ਕਿਹੜੇ ਖੂਹ ਪਵਾਂ ? ਰਾਤੀ ਦਿਨੇ ਕੰਮ ਕਰਦੀ ਹਾਂ। ਜੇ ਜ਼ਰਾ ਬੈਠ ਜਾਵਾਂ ਤਾਂ ਸ਼ਾਮਤ ਆ ਜਾਂਦੀ ਹੈ । ਸੱਸ ਬੋਲੀਆਂ ਤੇ ਗਾਲ੍ਹਾਂ ਦੀ ਮਾਰ ਕਰਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ