ਖੂਹ ਵਿੱਚ ਬੋਲਣਾ

- (ਬਹੁਤ ਹੌਲੀ ਬੋਲਣਾ)

ਜ਼ਰਾ ਉੱਚੀ ਬੋਲ, ਤੂੰ ਤੇ ਇਉਂ ਜਾਪਦਾ ਹੈ ਜਿਵੇਂ ਖੂਹ ਵਿੱਚੋਂ ਬੋਲ ਰਿਹਾ ਹੈ ; ਕੁਝ ਸਮਝ ਹੀ ਨਹੀਂ ਪੈਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ