ਖੂਹ ਵਿੱਚ ਸੁੱਟਣਾ

- (ਜ਼ਾਇਆ ਕਰ ਦੇਣਾ ; ਤਬਾਹ ਕਰਨਾ)

ਲੱਖ ਲਾਹਨਤ ਹੈ ਇਹੋ ਜਿਹੇ ਇਤਬਾਰ ਨੂੰ ; ਅਸਾਂ ਤੇ ਆਪਣੀ ਧੀ ਖੂਹ ਵਿਚ ਸੁੱਟ ਦਿੱਤੀ ਹੈ। ਰਾਮ ਸਿੰਘ ਦੀ ਮਿੱਤਰਤਾ ਤੇ ਇਤਬਾਰ ਕਰਕੇ ਆਪ ਲੜਕਾ ਵੇਖਣ ਦੀ ਖੇਚਲ ਹੀ ਨਹੀਂ ਕੀਤੀ ਤੇ ਇਹ ਰੰਗ ਚੜਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ