ਖੂਨ ਦਾ ਤਿਹਾਇਆ

- (ਜਾਨੀ ਵੈਰੀ ਬਣਨਾ)

ਮੈਂ ਸਮਝ ਲਵਾਂਗਾ ਉਸ ਬਦਮਾਸ਼ ਨੂੰ। ਦੋ ਸਾਲਾਂ ਤੋਂ ਏਹ ਮੇਰੇ ਖੂਨ ਦਾ ਪਿਆਸਾ ਬਣਿਆ ਹੋਇਆ ਹੈ। ਇਸ ਦੇ ਘੁਮੰਡ ਨੂੰ ਐਤਕੀ ਚੰਗੀ ਤਰ੍ਹਾਂ ਚੂਰ ਕਰਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ