ਖੂਨ ਕਰ ਛੱਡਣਾ

- (ਨਾਸ ਕਰ ਦੇਣਾ)

ਪਰਸੋਂ ਵਾਲੇ ਨੋਟ ਦਾ ਤਾਂ ਉਹ ਆਪਣੀ ਹੱਥੀਂ ਖੂਨ ਕਰ ਚੁੱਕਾ ਸੀ, ਤੇ ਉਸ ਬਾਰੇ ਉਸ ਸੋਚ ਰੱਖਿਆ ਸੀ ਕਿ ਪੰਡਤ ਦਾ ਮਿੰਨਤ ਤਰਲਾ ਕਰਕੇ ਏਹ ਰਕਮ ਤਨਖ਼ਾਹ ਵਿੱਚੋਂ ਕਟਵਾ ਦੇਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ