ਖੂਨ ਕਰਨਾ

- (ਕਤਲ ਕਰ ਦੇਣਾ ; ਜਾਨੋਂ ਮਾਰ ਦੇਣਾ)

ਛੱਡ ਦਿਉ ਮੈਨੂੰ, ਮੈਂ ਅੱਜ ਇਸਦਾ ਖੂਨ ਕਰ ਦੇਣਾ ਏਂ । ਇਹਨੇ ਮੈਨੂੰ ਕੱਖੋਂ ਹੌਲਾ ਕਰ ਦਿੱਤਾ ਏ, ਇਹ ਕਾਰਾ ਕਰਕੇ। ਤੇ ਉਸਨੇ ਆਪਣੀ ਡਾਂਗ ਉਲਾਰੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ