ਖੂਨ ਨਚੋੜਨਾ

- (ਜ਼ੁਲਮ ਕਰਨਾ ; ਹਰਾਮ ਦੇ ਪੈਸੇ ਮਾਰਨੇ)

ਸ਼ਾਹ ਤੇ ਨਿਰੀ ਮਿੱਠੀ ਛੁਰੀ ਹੈ । ਗੱਲਾਂ ਕਿੰਨੀਆਂ ਪਿਆਰ ਦੀਆਂ ਕਰਦਾ ਹੈ ਤੇ ਸੂਦ ਲਾ ਲਾ ਕੇ ਪਿੱਛੇ ਨਹੀਂ ਤੱਕਦਾ । ਸਾਡਾ ਖੂਨ ਤੇ ਇਸ ਨੇ ਨਚੋੜ ਲਿਆ । 
 

ਸ਼ੇਅਰ ਕਰੋ

📝 ਸੋਧ ਲਈ ਭੇਜੋ