ਖੂਨ ਪੀੜਨਾ

- (ਦੁੱਖ, ਕਲੇਸ਼ ਜਾਂ ਵਿਛੋੜੇ ਵਿੱਚ ਰੱਖਣਾ)

ਕੋਰਿਆ ! ਦੱਸ ਤਾਂ ਸਹੀ, ਤੋੜ ਵਿਛੋੜੇ ਕਦ ਤਕ ? ਪੀੜਨਾ ਖੂਨ ਅੱਜ ਦੇ ਦੇ ਮਰੋੜੇ ਕਦ ਤਕ ? ਧੁਰ ਦਿਆਂ ਵਿਛੜਿਆਂ ਵੱਲ, ਪਾਣੇ ਨੇ ਮੋੜੇ ਕਦ ਤਕ ? ਕਿੰਨਾ ਤੜਫਾਣਾ ਅਜੇ, ਕਸਣੇ ਨੇ ਤੋੜੇ ਕਦ ਤਕ ?

ਸ਼ੇਅਰ ਕਰੋ

📝 ਸੋਧ ਲਈ ਭੇਜੋ