ਖੋਤੇ ਦਾ ਖੁਰ

- (ਬੇਵਕੂਫ, ਬੇਸਮਝ)

ਨਹੀਂ ਜੀ, ਤੁਸੀਂ ਨਾਰਾਜ਼ ਨਾ ਹੋਣਾ । ਉਹ ਮੇਰਾ ਨੌਕਰ ਪੂਰਾ ਉੱਲੂ ਏ । ਮੈਂ ਉਸ ਦੀ ਖਬਰ ਲਵਾਂਗਾ । ਤੁਸੀਂ...ਤੁਸੀਂ ... ਜਾਣਦੇ ਓ ਨਾ ਏਨ੍ਹਾਂ ਪੂਰਬੀਆਂ ਨੂੰ, ਨਿਰੇ ਖੋਤੇ ਦੇ ਖੁਰ ਹੁੰਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ