ਖ਼ੁਦਾ ਖ਼ੌਫ਼ੀ ਕਰਨੀ

- (ਰੱਬ ਤੋਂ ਡਰ ਕੇ ਜ਼ੁਲਮ ਤੋਂ ਟਲ ਜਾਣਾ)

ਸ਼ਾਮੂ ਸ਼ਾਹ ਨੂੰ ਕਹਿਣਾ ਚਾਹੀਦਾ ਏ, ਪਈ ਕੋਈ ਖ਼ੁਦਾ ਖ਼ੌਫ਼ੀ ਕਰ। ਤੂੰ ਰੁਪਯਾ ਲੈਣਾ ਏ ਕਿ ਅਨੰਤ ਰਾਮ ਦਾ ਖੂਨ ਕਰਨਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ