ਖੁੰਬ ਵਾਂਗ ਉੱਠਣਾ

- (ਝਟ ਕਿਧਰਿਉਂ ਨਿੱਕਲ ਪੈਣਾ)

ਕਾਤਲ ਝਾੜੀਆਂ ਵਿੱਚ ਲੁਕੇ ਪਏ ਸਨ । ਜਦੋਂ ਉਹ ਨੇੜੇ ਆਇਆ, ਪਹਿਲਾਂ ਇੱਕ ਖੁੰਬ ਵਾਂਗ ਉਠਿਆ, ਤੇ ਫੇਰ ਦੋ ਹੋਰ ਉੱਠੇ ਤੇ ਉਸ ਨੂੰ ਫੜ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ