ਖੁੰਢਾ ਚਾਕੂ ਨਿਕੰਮੀ ਚੀਜ਼

- (ਨਿਕੰਮਾ ਸਾਧਨ, ਹਥਿਆਰ, ਤਰੀਕਾ)

ਸਿੱਟਾ ਇਹ ਹੈ ਕਿ ਮਨੁੱਖ ਮਾਤ੍ਰ ਦੇ ਸੁਖ ਲਈ ਆਪ ਦਾ ਅਸੂਲ ਖੁੰਢਾ ਚਾਕੂ ਹੈ । ਨੇਕੀ ਜਾਂ ਭਲੀ ਵਰਤਣ ਜਾਂ ਜਿਸ ਨੂੰ ਤੁਸੀਂ ਇਖ਼ਲਾਕ ਕਹਿੰਦੇ ਹੋ ਉਸ ਦਾ ਫਲ ਘੱਟ ਤੋਂ ਘੱਟ ਇਹ ਤਾਂ ਹੋਣਾ ਚਾਹੀਏ ਕਿ ਮਨੁੱਖ ਮਾਤ੍ਰ ਦਾ ਸੁਖ ਖ਼ਰਾਬ ਨਾ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ