ਖੁਰਾ ਖੋਜ ਮਿਟ ਜਾਣਾ

- (ਪੂਰੀ ਤਬਾਹੀ ਹੋ ਜਾਣੀ, ਕੁਝ ਨਾ ਰਹਿਣਾ)

ਆਪਣੇ ਘਰ ਵੱਲ ਨੂੰ ਜਾਂਦਾ ਹੋਇਆ ਸੇਠ ਬੋਲਿਆ, 'ਸਰਦਾਰ ਜੀ ! ਸਿੱਖ ਦਲੇਰ ਹੈ । ਕਰਾਚੀ ਵਿਚ ਜੇ ਸਿੱਖ ਨਾ ਹੁੰਦਾ, ਤਾਂ ਸਾਡਾ ਖੁਰਾ ਖੋਜ ਮਿਟ ਜਾਣਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ