ਖੁਰੀ ਪਿੱਛੇ ਮੱਤ ਹੋਣੀ

- (ਉਲਟੀ ਮੱਤ ਹੋਣੀ)

ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਹੈ। ਹੁਣ ਤੀਵੀਆਂ ਦੀ ਮੱਤ ਖੁਰੀ ਪਿੱਛੇ ਨਹੀਂ ਰਹੀ ਤੇ ਅੱਜ ਇਸਤਰੀਆਂ ਮਰਦਾਂ ਦੇ ਬਰਾਬਰ ਹਰ ਕੰਮ ਕਰਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ