ਖ਼ੁਸ਼ੀ ਨਾਲ ਖੀਵੇ ਹੋ ਹੋ ਪੈਣਾ

- (ਖ਼ੁਸ਼ੀ ਨਾਲ ਮਸਤ ਹੋ ਹੋ ਪੈਣਾ)

ਪਿੰਡੋਂ ਬਾਹਰ ਦੂਰ ਤੱਕ ਗੂੜ੍ਹੀ ਭਾਹ ਮਾਰਦੇ ਕਣਕ ਦੇ ਖੇਤਾਂ ਨੂੰ ਵੇਖ ਕੇ ਲੋਕ ਖੁਸ਼ੀ ਨਾਲ ਖੀਵੇ ਹੋ ਹੋ ਪੈਂਦੇ, ਤੇ ਜਣੇ ਖਣੇ ਦੇ ਮੂੰਹ ਤੇ ਇਹੋ ਗੱਲ ਸੀ "ਕਿ ਰੱਬਾ ਜੇ ਤੂੰ ਚਾਹੇਂਂ ਤਾਂ ਐਤਕੀ ਉਹ ਫਸਲਾਂ ਹੋਣਗੀਆਂ ਕਿ ਪਿਛਲੇ ਵੀਹਾਂ ਸਾਲਾਂ ਵਿੱਚ ਏਨਾ ਝਾੜ ਕਿਸੇ ਨਹੀਂ ਵੇਖਿਆ ਹੋਣਾ।"

ਸ਼ੇਅਰ ਕਰੋ

📝 ਸੋਧ ਲਈ ਭੇਜੋ