ਖੂਹ ਦੀ ਮਿੱਟੀ ਖੂਹ ਲੱਗਣੀ

- (ਜਿੰਨਾ ਲਾਭ ਹੋਣਾ ਉਨਾ ਹੀ ਖ਼ਰਚ ਹੋ ਜਾਣਾ)

ਹੁਣ ਤੀਕ ਤੇ ਕੁਝ ਪਤਾ ਨਹੀਂ ਲੱਗ ਸਕਿਆ ਕਿ ਅਸਾਂ ਇਸ ਦੁਕਾਨ 'ਚੋਂ ਕੀ ਖੱਟਿਆ ਹੈ । ਬੱਸ, ਖੂਹ ਦੀ ਮਿੱਟੀ ਖੂਹ ਹੀ ਲੱਗੀ ਜਾਂਦੀ ਹੈ, ਵੱਖਰੇ ਜਮ੍ਹਾ ਕੁਝ ਨਹੀਂ ਕੀਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ