ਖੂਹ ਖਾਤੇ ਪਾਉਣਾ

- (ਕੋਈ ਚੀਜ਼ ਅਜਿਹੀ ਥਾਂ ਸੁੱਟਣੀ ਜਿੱਥੋਂ ਮੁੜ ਲੱਭੇ ਹੀ ਨਾ)

ਸਮਝ ਕਿ ਉਸ ਨੂੰ ਕਿਤਾਬ ਦੇ ਕੇ ਤੂੰ ਕਿਤਾਬ ਖੂਹ ਖਾਤੇ ਪਾ ਦਿੱਤੀ ਹੈ। ਉੱਥੋਂ ਅੱਜ ਤੀਕ ਤੇ ਮੁੜ ਕੇ ਕੋਈ ਚੀਜ ਆਈ ਨਹੀਂ, ਅੱਗੋਂ ਦਾ ਪਤਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ