ਖ਼ਿਆਲ ਵਿੱਚ ਗੁੰਮ ਹੋਣਾ

- (ਮਨ ਕਿਸੇ ਸੋਚ ਵਿੱਚ ਡੁੱਬ ਜਾਣਾ)

ਸਰਲਾ ਨੂੰ ਜੇ ਕੋਈ ਦੁੱਖ ਹੋਇਆ ਤਾਂ ਇਹ ਕਿ ਪੋਤੜੇ ਧੋਂਦਿਆਂ ਉਹ ਕਿਉਂ ਇਸ ਤਰ੍ਹਾਂ ਕਿਸੇ ਦੇ ਖ਼ਿਆਲ ਵਿਚ ਗੁੰਮ ਹੋ ਕੇ ਕੰਮ ਵੱਲੋਂ ਅਵੇਸਲੀ ਹੋ ਗਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ