ਕਿੱਲੇ ਤੇ ਮੁੱਲ

- (ਕਦਰ ਹੋਣੀ, ਮੁੱਲ ਪੈਣਾ)

ਭਾਵੇਂ ਮੈਂ ਮੁਥਾਜ ਹਾਂ, ਪਰ ਆਪਣਾ ਬੋਰੀਆ ਬਿਸਤਰਾ ਲਿਆ ਕੇ ਤੁਹਾਡੇ ਘਰ ਆ ਕੇ ਨਹੀਂ ਰਹਿਣਾ ਚਾਹੁੰਦਾ। ਪਸ਼ੂ ਦਾ ਮੁੱਲ ਆਪਣੇ ਕਿੱਲੇ ਤੇ ਹੀ ਹੁੰਦਾ ਹੈ ਤਿਵੇਂ ਹੀ ਮਨੁੱਖ ਦਾ ਹਿਸਾਬ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ