ਕਿੰਨੇ ਪਾਣੀ ਵਿੱਚ ਹੋਣਾ

- (ਹਿੰਮਤ ਦੇਖਣਾ)

ਜੇ ਉਨ੍ਹਾਂ ਦਾ ਜ਼ੋਰ ਲਗਦਾ ਏ ਲਾ ਲੈਣ। ਵੇਖ ਲਵਾਂਗਾ ਕਿੰਨੇ ਪਾਣੀ ਵਿੱਚ ਨੇ ਉਹ, ਤੇ ਨਾਲੇ ਉਨ੍ਹਾਂ ਦੇ ਲੀਡਰ ਦੀ ਹਿੰਮਤ ਵੀ ਵੇਖ ਲਵਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ