ਕਿਰੜ ਰੱਖਣੀ

- (ਮਨ ਵਿੱਚ ਕਿਸੇ ਦੇ ਵਿਰੁੱਧ ਗੁੱਸਾ, ਮੈਲ, ਵੈਰ ਰੱਖਣਾ)

ਉਸ ਨੇ ਵਿੱਚੋਂ ਮੇਰੇ ਨਾਲ ਕਿਰੜ ਰੱਖੀ ਤੇ ਬਾਹਰੋਂ ਥੋੜ੍ਹਾ ਮੇਲ ਜੋਲ ਰੱਖਿਆ। ਅੰਤ ਮੇਰੇ ਮੱਥੇ ਕਤਲ ਦਾ ਦੋਸ਼ ਲਵਾ ਕੇ ਮੈਨੂੰ ਫਸਾ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ