ਕਿਸਮਤ ਨੂੰ ਝੁਰਨਾ

- (ਦੁਖੀ ਹੋਣਾ)

(ਮੇਰੇ ਨਾਲ) ਰਾਤ ਦਿਨ ਕੁੱਤੇ ਦੀ ਦੁਰਦਸ਼ਾ ਹੁੰਦੀ ਏ । ਆਪਣੀ ਕਿਸਮਤ ਨੂੰ ਝੂਰਨੀ ਆਂ, ਜਦ ਕਦੀ ਜੀ ਨੂੰ ਉਬਾਲ ਆਉਂਦਾ ਏ, ਰੋ ਲੈਂਦੀ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ