ਕਿਸੇ ਛਾਬੇ ਪੂਰੇ ਨਾ ਹੋਣਾ

- (ਕੋਈ ਗੱਲ ਵੀ ਨਾ ਮੰਨਣਾ)

ਤੁਸੀਂ ਤੇ ਕਿਸੇ ਛਾਬੇ ਵੀ ਪੂਰੇ ਨਹੀਂ ਹੁੰਦੇ । ਇਹ ਵੀ ਨਹੀਂ ਮੰਨਦੇ ਤੇ ਉਹ ਵੀ ਨਹੀਂ ਮੰਨਦੇ । ਆਪ ਹੀ ਦੱਸੋ ਕਿ ਤੁਸੀਂ ਚਾਹੁੰਦੇ ਕੀ ਹੋ ?

ਸ਼ੇਅਰ ਕਰੋ

📝 ਸੋਧ ਲਈ ਭੇਜੋ