ਕਿਸੇ ਦਾ ਚਾਕਰ ਬਣ ਜਾਣਾ

- (ਆਗਿਆਕਾਰੀ ਹੋ ਜਾਣਾ)

ਦੁਨੀਆਂ ਵਿੱਚ ਇਹ ਪ੍ਰਸਿੱਧ ਨਿਯਮ ਹੈ ਕਿ ਇੱਕ ਮਨੁੱਖ ਆਪਣੇ ਕਿਸੇ ਲਾਭ ਦੀ ਖਾਤਰ ਕਿਸੇ ਹੋਰ ਦਾ ਤਦੋਂ ਹੀ ਹੋ ਕੇ ਰਹਿ ਸਕਦਾ ਹੈ ਜੇ ਉਹ ਉਸ ਦੇ ਹੁਕਮ ਵਿੱਚ ਪੂਰਨ ਤੌਰ ਤੇ ਤੁਰੇ, ਜੇ ਉਸ ਉੱਤੇ ਪੂਰਾ ਇਤਬਾਰ ਰੱਖੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ