ਕਿਸੇ ਜੁਗ ਦਾ ਬਦਲਾ ਲੈਣਾ

- (ਪੁਰਾਣੇ ਵੈਰ ਦਾ ਬਦਲਾ ਲੈਣਾ)

ਤੇਰਾ ਬੁਰਾ ਹੋਵੇ; ਇਹ ਕਾਰਾ ਕਰਕੇ ਪਤਾ ਨਹੀਂ ਤੂੰ ਸਾਡੇ ਪਾਸੋਂ ਕਿਹੜੇ ਜੁਗ ਦਾ ਬਦਲਾ ਲਿਆ ਏ ; ਅਸਾਂ ਤੇਰੇ ਨਾਲ ਕੋਈ ਬੁਰਾਈ ਤੇ ਨਹੀਂ ਸੀ ਕੀਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ