ਕਿਸੇ ਪਾਸੇ ਮੂੰਹ ਧਰਨਾ

- (ਵਗ ਤੁਰਨਾ ; ਨਿੱਕਲ ਤੁਰਨਾ)

ਇਨ੍ਹਾਂ ਪੁੱਤਰ ਨੂੰ ਤੰਗ ਕਰ ਰੱਖਿਆ ਸੀ ਕਿ ਤੂੰ ਕੋਈ ਨੌਕਰੀ ਕਿਉਂ ਨਹੀਂ ਕਰਦਾ। ਨੌਕਰੀ ਉਸ ਵਿਚਾਰੇ ਨੂੰ ਮਿਲਦੀ ਨਹੀਂ ਸੀ । ਲਾਚਾਰ ਕੱਲ੍ਹ ਰਾਤ ਉਹ ਕਿਧਰੇ ਮੂੰਹ ਧਰ ਗਿਆ ਹੈ। ਸਵੇਰੇ ਬਿਸਤਰਾ ਖਾਲੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ