ਕਿਸੇ ਤੇ ਮਰਨਾ

- (ਤਨੋਂ ਮਨੋਂ ਕਿਸੇ ਤੇ ਮੋਹਿਤ ਹੋਣਾ)

ਉਹ ਕਾਲਜ ਵਿੱਚ ਕਿਸੇ ਤੇ ਮਰਦਾ ਫਿਰਦਾ ਏ ਤੇ ਉੱਧਰ ਕੁੜੀ ਵਿਚਾਰੀ ਸੱਸ ਦੇ ਕਾਬੂ ਆ ਦੋਜ਼ਖ ਭੋਗਦੀ ਏ। ਉਹਦੀ ਖਾਣ ਤੇ ਪਹਿਨਣ ਦੀ ਬਰੋਸ ਹੁੰਦੀ ਏ ; ਸੱਸ ਢਿੱਡ ਭਰਨ ਨੂੰ ਨਹੀਂ ਦਿੰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ