ਕਿਸੇ ਵੇਲੇ ਤੋਲਾ ਕਿਸੇ ਵੇਲੇ ਮਾਸਾ ਹੋਣਾ

- (ਕਿਸੇ ਵੇਲੇ ਕੁਝ ਕਹਿਣਾ ਫਿਰ ਕੁਝ ਹੋਰ ਕਹਿਣਾ, ਛੇਤੀ ਛੇਤੀ ਆਪਣੀ ਗੱਲੋਂ ਬਦਲਣਾ)

ਜੇ ਬਾਦਸ਼ਾਹ ਨਾਲ ਵੈਰ ਪੈ ਗਿਆ ਤਾਂ ਸਾਡੇ ਨਾਲ ਖਬਰੇ ਕੀ ਕੀ ਸਖ਼ਤੀ ਕਰੇ । ਇਸ ਦਾ ਸੁਭਾ ਵੀ ਬੜਾ ਭੈੜਾ ਹੈ, ਕਿਸੇ ਵੇਲੇ ਤੋਲਾ ਕਿਸੇ ਵੇਲੇ ਮਾਸਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ