ਕਿਸਮਤ ਲੈਣੀ

- (ਆਪਣਾ ਰਲਿਆ ਲੈਣਾ, ਆਪਣੇ ਭਾਗਾਂ ਅਨੁਸਾਰ ਕਿਤੋਂ ਕੁਝ ਪਰਾਪਤ ਹੋਣਾ)

ਧੀਆਂ ਪੁੱਤਾਂ ਆਪਣੀ ਕਿਸਮਤ ਲੈਣੀ ਹੁੰਦੀ ਏ । ਇਸ ਦਾ ਰਲਿਆ ਸੀ, ਇਸ ਨਖੇੜ ਲਿਆ। ਵਿਆਹ ਚੰਗਾ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ