ਕਿਸਮਤ ਸੜ ਜਾਣੀ

- (ਮਾੜੇ ਦਿਨ ਆ ਜਾਣੇ, ਭਾਗ ਖੋਟੇ ਹੋ ਜਾਣੇ)

"ਸੁਣਾ ਮੈਂ ਸੁਣਦੀ ਹਾਂ”, ਮਾਂ ਨੇ ਫੇਰ ਪ੍ਰਭਾ ਦੇ ਸਰੀਰ ਨੂੰ ਡੂੰਘੀ ਨਜ਼ਰ ਨਾਲ ਤੱਕ ਕੇ ਆਖਿਆ, 'ਪਰ ਜਾਪਦਾ ਏ ਸਾਡੇ ਸਾਰਿਆਂ ਦੀ ਕਿਸਮਤ ਸੜ ਗਈ ਏ।"

ਸ਼ੇਅਰ ਕਰੋ

📝 ਸੋਧ ਲਈ ਭੇਜੋ