ਕਿਸਮਤ ਸੌਂ ਜਾਣੀ

- (ਮਾੜੇ ਦਿਨ ਆ ਜਾਣੇ)

ਕਿੱਥੇ ਬਹਿ ਰਿਹੋਂ ਜਾ ਕੇ ? ਕਿਸਮਤ ਸੌਂ ਗਈ ਮੇਰੀ, ਜਿਉਂ ਜਿਉਂ ਚਿਰਕ ਲਗਾਵੇਂ, ਹੋਵੇ ਤਾਂਘ ਲਮੇਰੀ, ਚਾਤ੍ਰਿਕ ਵਾਂਗ, ਅਕਾਸ਼ੇ ਕਰ ਮੂੰਹ ਕੁਰਲਾਵਾਂ, ਦਿਲਬਰ ! ਦਸ ਛਡ ਤੈਨੂੰ ਕਿਹੜੀ ਵਸਥੀ ਰਿਝਾਵਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ