ਕਿੱਸਾ ਛੋਹ ਦੇਣਾ

- (ਹੋਰ ਗੱਲ ਸ਼ੁਰੂ ਕਰ ਦੇਣੀ, ਲੰਮੀ ਬਾਤ ਹੋਰ ਦੇਣੀ)

ਜਹਾਨੇ ਅਹਿਲਕਾਰ ਦੀ ਤ੍ਰੀਮਤ ਫਾਜੋਂ ਭਾਗਭਰੀ ਦੇ ਬੀਮਾਰ ਪੁੱਤਰ ਨੂੰ ਵੇਖਣ ਆਈ। ਉਹ ਮੁੰਡੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹੀ ਤੇ ਹਰ ਗੱਲ ਦਾ ਪਟਾਖ ਪਟਾਖ ਜਵਾਬ ਲੈ ਕੇ ਹੈਰਾਨ ਹੁੰਦੀ। "ਨੀ ਮਿੜੇ ਇਹ ਤੇਰਾ ਪੁੱਤਰ ਕਿਸ ਉੱਤੇ ਗਿਆ ਐ ?" ਫਾਜੋਂ ਭਾਗਭਰੀ ਤੋਂ ਮੁੜ ਮੁੜ ਪੁਛਦੀ । ਤੇ ਭਾਗਭਰੀ ਹੱਸ ਛਡਦੀ, ਕਦੀ ਹੋਰ ਕੋਈ ਕਿੱਸਾ ਛੋਹ ਦਿੰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ