ਕੀਤੀ ਕਰਾਈ ਖੂਹ ਵਿੱਚ ਪਾ ਦੇਣੀ

- (ਸਾਰੀ ਮਿਹਨਤ ਜਾਇਆ ਕਰਨੀ)

ਉਸ ਨੇ ਝਗੜਾ ਕਰ ਕੇ ਮੇਰੀ ਸਾਰੀ ਕੀਤੀ ਨੂੰ ਖੂਹ ਵਿੱਚ ਪਾ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ