ਕਿਆਸੀ ਘੋੜੇ ਦੌੜਾਣਾ

- (ਅਸਲੀਅਤ ਨੂੰ ਨਾ ਸਮਝਣਾ ਤੇ ਖ਼ਿਆਲਾਂ ਦੇ ਸੰਸਾਰ ਵਿੱਚ ਵਸਣਾ ; ਕਲਪਨਾ ਹੀ ਕਲਪਨਾ)

ਜੁਗਾਂ ਤੋਂ ਪ੍ਰਸ਼ਨ ਤੇਰਾ ਠੇਡੇ ਪਿਆ ਖਾਂਦਾ ਹੈ, ਹੋਣ ਤੇ ਹੱਲ ਪਰ ਅਜੇ ਤੀਕ ਨਹੀਂ ਆਂਦਾ ਹੈ, ਹਰ ਕੋਈ ਘੋੜੇ ਕਿਆਸੀ ਰਿਹਾ ਦੌੜਾਂਦਾ ਹੈ, ਅੰਤ ਪਰ ਲੀਲਾ ਤੇਰੀ ਦਾ ਨਾ ਲਿਆ ਜਾਂਦਾ ਹੈ, ਤੂੰ ਰਿਹੋਂ ਮੌਨ, ਤੇ ਸਰਬਗ ਨ ਆਇਆ ਕੋਈ, ਆਸ ਦੀ ਟੁੱਟੀ ਕਮਰ, ਆਗੂ ਨ ਪਾਇਆ ਕੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ