ਕੋਹ ਕਾਫ਼ ਦੀ ਪਰੀ

- (ਬੜੀ ਹੀ ਸੁੰਦਰ)

"ਭਲਾ ਇਸ ਪਾਗਲ ਨੂੰ ਕੋਈ ਪੁੱਛੇ, ਤੇਰਾ ਉਹ ਕਿੱਧਰ ਦਾ ਸਾਢ ਸਤੌੜਾ ਲੱਗਦਾ ਸੀ, ਜੋ ਕਲਕੱਤੇ ਤੱਕ ਖਾਕ ਛਾਣਦਾ ਫਿਰਿਉਂ ... ਮਾਸਟਰ ਜੀ, ਤੁਹਾਨੂੰ ਨਹੀਂ ਪਤਾ ਵਿਚਲੀ ਗੱਲ ਦਾ, ਬਿਜ ਦੀ ਮਾਂ ਵੀ ਤੇ ਕੋਹ ਕਾਫ਼ ਦੀ ਪਰੀ ਏ। ਭਲਾ ਉਸ ਦੀ ਹੁਕਮ ਅਦੂਲੀ ਕੀਕਣ ਕਰਦਾ ਵਿਚਾਰਾ । ਤਾਹੀਂਏ ਤੇ ਮੈਂ ਕਹਿਨਾ ਵਾਂ ਕਿ ਉਹ ਵੀਹਵੀਂ ਸਦੀ ਦਾ ਮਜਨੂੰ ਏ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ