ਕੋਹੜ ਕਿਰਲੀਆਂ ਨੂੰ ਖੰਭ ਲੱਗ ਜਾਣੇ

- (ਨਕਾਰੇ ਤੇ ਅੱਤ ਮਾੜੇ ਬੰਦੇ ਨੂੰ ਵੀ ਚੁਸਤੀ ਦੀ ਗੱਲ ਕਰਨ ਦੀ ਜਾਚ ਆ ਜਾਣੀ)

ਮੋਹਨ ਦਾ ਜਵਾਬ ਸੁਣ ਕੇ ਉਹ ਕ੍ਰੋਧ ਨਾਲ ਲਾਲ ਹੋ ਕੇ ਬੋਲੇ, ''ਕੀ ਕਿਹਾ ਈ ? ਜ਼ਮੀਰ ਤੋਂ ਵਿਰੁੱਧ ? ਹੱਛਾ ਹੁਣ ਕੋਹੜ ਕਿਰਲੀਆਂ ਨੂੰ ਵੀ ਖੰਭ ਲੱਗ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ