ਕੋਈ ਮੁਕਾਬਲਾ ਨਾ ਹੋਣਾ

- (ਬਹੁਤ ਫ਼ਰਕ ਹੋਣਾ, ਇੱਕ ਚੀਜ਼ ਬਹੁਤ ਵਧੀਆ ਹੋਣੀ ਤੇ ਦੂਜੀ ਬਹੁਤ ਘਟੀਆ)

ਉੱਥੋਂ ਦੇ ਕਮੇਟੀਆਂ ਵਾਲੇ ਬਹੁਤ ਚੰਗੇ ਕੰਮ ਕਰਦੇ ਹਨ। ਪੰਜੇ ਉਂਗਲਾਂ ਕਿਤੇ ਭੀ ਬਰਾਬਰ ਨਹੀਂ, ਪਰ ਤਾਂ ਭੀ ਉੱਥੋਂ (ਯੂਰਪ) ਤੇ ਇੱਥੋਂ (ਭਾਰਤ) ਦਾ ਕੋਈ ਮੁਕਾਬਲਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ