ਕੋਈ ਰਾਹ ਨਾ ਹੋਣਾ

- (ਕੋਈ ਬਚਾਉ ਦੀ ਵਿਉਂਤ ਨਾ ਹੋਣੀ, ਖੁੱਲ੍ਹ ਨਾ ਹੋਣੀ)

ਮਾਈ, ਇਹ ਉਹ ਦੁੱਖ ਆ, ਜਿਹਦਾ ਮੁੱਢ ਕੋਈ ਨਹੀਂ, ਸਿਰਾ ਕੋਈ ਨਹੀਂ, ਦਵਾ ਕੋਈ ਨਹੀਂ ਤੇ ਮਰਦੀ ਨੂੰ ਰਾਹ ਵੀ ਕੋਈ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ