ਕੋਈ ਵਾਹ ਨਾ ਹੋਣੀ

- (ਕੋਈ ਪੇਸ਼ ਨਾ ਜਾਣੀ, ਕੋਈ ਜਤਨ ਸਫਲ ਨਾ ਹੋ ਸਕਣਾ)

ਜਿਸ ਦੀ ਵੀ ਦੂਰ ਦੁਰਾਡੇ ਕਿਸੇ ਸੁਰੱਖਿਅਤ ਥਾਵੇਂ ਠਾਹਰ ਸੀ, ਲਟਾ ਪਟਾ ਸਾਂਭ ਕੇ ਨੱਠਣੇ ਸ਼ੁਰੂ ਹੋ ਗਏ, ਤੇ ਜਿਹੜੇ ਕੋਈ ਥੋੜ੍ਹੇ ਬਹੁਤੇ ਟਿਕੇ ਰਹਿ ਗਏ, ਉਹਨਾਂ ਲਈ ਹੁਣ ਨਿਕਲਣ ਦੀ ਕੋਈ ਵਾਹ ਨਹੀਂ ਸੀ। ਹਰ ਪਾਸੇ ਲੁੱਟ ਮਾਰ ਦਾ ਬਾਜ਼ਾਰ ਗਰਮ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ