ਕੋਝਾ ਰੋਣਾ

- (ਬੜੀ ਬੇ-ਦਿਲੀ ਨਾਲ ਕੋਈ ਕੰਮ ਕਰਨਾ)

ਜੇ ਤੁਹਾਡੀ ਮਰਜ਼ੀ ਇਹ ਕੰਮ ਕਰਨ ਦੀ ਨਹੀਂ ਤਾਂ ਬੰਦ ਕਰ ਦਿਉ । ਕੋਝੇ ਰੋਣੇ ਨਾਲੋਂ ਤਾਂ ਚੁੱਪ ਹੀ ਚੰਗੀ ਹੁੰਦੀ ਹੈ। ਜੇ ਕਰਨਾ ਹੈ ਤਾਂ ਡੱਟ ਕੇ ਕਰੋ, ਨਹੀਂ ਤੇ ਭੋਗ ਪਾ ਦਿਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ