ਕੋਰੜੂ ਮੋਠ

- (ਐਸਾ ਮਨੁੱਖ ਜਿਸ ਦੇ ਹਿਰਦੇ ਵਿੱਚ ਦਇਆ ਪਿਆਰ ਆਦਿ ਦੀ ਕੋਮਲਤਾ ਨਾ ਹੋਵੇ, ਪੱਥਰ ਦਿਲ)

ਉਧੋ ! ਕੋਰੜੂ ਮੋਠ ਵਿੱਚ ਮੋਹ ਪਾ ਕੇ, ਅਸਾਂ ਆਪਣਾ ਆਪ ਗੁਆ ਲਿਆ ਹੈ, ਦੁੱਖਾਂ ਪੀ ਲਿਆ, ਗ਼ਮਾਂ ਖਾ ਲਿਆ ਹੈ, ਕੁੰਦਨ ਦੇਹੀ ਨੂੰ ਰੋਗ ਜਿਹਾ ਲਾ ਲਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ