ਕੋਠੇ ਜਿੱਡੀ ਧੀ

- (ਜੁਆਨ, ਉੱਚੀ ਲੰਮੀ)

ਤੁਸੀਂ ਤਾਂ ਘੋਗਲ ਕੰਨੇ ਬਣੇ ਬੈਠੇ ਉਂ। ਘਰ ਕੋਠੇ ਜਿੱਡੀ ਧੀ ਬੈਠੀ ਏ, ਤੁਹਾਨੂੰ ਪਤਾ ਨਹੀਂ ਸੁੱਖ ਦਾ ਸਾਹ ਕਿੱਦਾਂ ਆਉਂਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ