ਕੋਠੇ ਲੁਟਾਣੇ

- (ਬਹੁਤ ਪੈਸਾ ਲਾਣਾ ਕਿਸੇ ਸ਼ਾਦੀ ਦੇ ਮੌਕੇ ਤੇ, ਆਇਆਂ ਦੀਆਂ ਖਾਤਰਾਂ ਕਰਨੀਆਂ ਤੇ ਦਾਨ ਦੇਣਾ)

ਟੰਮਕ ਆਣ ਧਰਾਇਆ ਅੱਲੀ ਸਭ ਭਿਰਾਉ ਸਦਾਏ, ਸ਼ਾਦੀ ਕੀਤੀ ਦਿਲ ਦੀ ਜਾਂਦੀ, ਕੋਠੇ ਆਣ ਲੁਟਾਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ